ਐਕਸ਼ਨ ਮੋਡ 'ਚ ਸੁਖਬੀਰ ਬਾਦਲ
ਸੱਦ ਲਈ ਮੀਟਿੰਗ
ਕੀ ਮਜੀਠੀਆ ਨਹੀਂ ਹੋਣਗੇ ਸ਼ਾਮਿਲ ?

#sukhbirbadal #chandigarh #shiromaniakalidal

ਸ਼੍ਰੋਮਣੀ ਅਕਾਲੀ ਦਲ 'ਚ ਪਿੱਛਲੇ ਦਿਨਾਂ ਤੋਂ ਜੋ ਘਟਨਾਕ੍ਰਮ ਚੱਲ ਰਿਹਾ ਹੈ, ਇਸ ਵਿਚਾਲੇ ਹੁਣ Sukhbir Badal ਨੇ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਬੁਲਾਈ ਹੈ | Sukhbir Badal ਐਕਸ਼ਨ ਮੋਡ 'ਚ ਨਜ਼ਰ ਆ ਰਹੇ ਹਨ | ਇਸ ਮੀਟਿੰਗ ਦਾ ਵਿਸ਼ਾ ਕੀ ਹੋਵੇਗਾ, ਇਹ ਅਜੇ ਸਪਸ਼ੱਟ ਨਹੀਂ ਹੋਇਆ | ਹੁਣ ਦੇਖਣਾ ਹੋਵੇਗਾ ਕਿ ਇਸ ਮੀਟਿੰਗ 'ਚ ਕੀ ਚਰਚਾ ਕੀਤੀ ਜਾਂਦੀ ਹੈ |

#SukhbirBadal #ActionMode #MeetingCall #Majithia #PunjabPolitics #PoliticalMeeting #SGPC #PoliticalUpdates #latestnews #trendingnews #updatenews #newspunjab #punjabnews #oneindiapunjabi #PunjabNews #SikhCommunity #PoliticalDrama #BreakingNews

~PR.182~